Breaking- ਰਿਆ ਚਕ੍ਰਵਰਤੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ
ਸੁਸ਼ਾਂਤ ਸਿੰਘ ਮਾਮਲੇ ਨਾਲ ਜੁੜੇ ਡਰੱਗਜ਼ ਐਂਗਲ 'ਚ ਰਿਆ ਦੀ ਗ੍ਰਿਫਤਾਰੀ ਤੋਂ ਬਾਅਦ ਉਸਨੂੰ ਅਦਾਲਤ 'ਚ ਪੇਸ਼ ਕੀਤਾ ਗਿਆ।ਰਿਆ ਨੂੰ ਅਦਾਲਤ ਨੇ 14 ਦੀਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।ਇਸ ਦੇ ਨਾਲ ਹੀ ਰਿਆ ਦੀ ਜ਼ਮਾਨਤ ਅਰਜ਼ੀ ਤੇ ਵੀ ਸੁਣਵਾਈ ਜਾਰੀ ਹੈ।
Tags :
Latest News Rhea Rhea Arrest News NCB Arrest Rhea Chakroborty Rhea Arrest Rhea Arrest Drugs Case FIR Against Rhea Riya Latest News Rhea Chakroborty Live NCB