ਕਾਮੇਡੀਅਨ Balraj Syal ਨੇ ਚੁੱਪ ਚਪੀਤੇ ਕਰਵਾਇਆ ਵਿਆਹ

Continues below advertisement
ਅਭਿਨੇਤਾ ਅਤੇ ਕਾਮੇਡੀਅਨ ਬਲਰਾਜ ਸਿਆਲ ਜੋ 'ਖਤਰੋਂ ਕੇ ਖਿਲਾੜੀ ' ਅਤੇ 'ਮੁਜਸੇ ਸ਼ਾਦੀ ਕਰੋਗੇ' ਵਰਗੇ ਰਿਐਲਿਟੀ ਸ਼ੋਅ 'ਚ ਨਜ਼ਰ ਆ ਚੁਕੇ ਨੇ .. ਬਲਰਾਜ ਸਿਆਲ ਨੇ ਚੁੱਪ ਚਪੀਤੇ ਵਿਆਹ ਕਰਵਾ ਲਿਆ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਲਰਾਜ ਦਾ ਵਿਆਹ 7 ਅਗਸਤ ਨੂੰ ਜਲੰਧਰ ਵਿੱਚ ਹੋਇਆ ਸੀ . ਬਲਰਾਜ ਨੇ ਦੀਪਤੀ ਤੁੱਲੀ ਨਾਲ ਵਿਆਹ ਕਰਵਾਇਆ ਹੈ ਜੋ ਪੇਸ਼ੇ ਵਜੋਂ ਗਾਇਕ ਹੈ |
Continues below advertisement

JOIN US ON

Telegram