ਰਿਆ ਚਕ੍ਰਵਰਤੀ ਨੂੰ ਰਾਹਤ ਨਹੀਂ, ਜ਼ਮਾਨਤ ਅਰਜ਼ੀ ਖ਼ਾਰਜ

ਮੁੰਬਈ ਸੈਸ਼ਨ ਕੋਰਟ ਵੱਲੋਂ ਰਿਆ ਚਕ੍ਰਰਵਰਤੀ ਦੀ ਜ਼ਮਾਨਤ ਅਰਜ਼ੀ ਖ਼ਾਰਜ ਕੀਤੀ ਗਈ, ਰਿਆ ਸਣੇ 6 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ ਹੋਈ ਹੈ, ਰਿਆ ਚਕ੍ਰਵਰਤੀ , ਸ਼ੋਵਿਕ ਚਕ੍ਰਵਰਤੀ ਸਣੇ 6 ਲੋਕਾਂ ਦੀ ਜ਼ਮਾਨਤ ਅਰਜ਼ੀ ਖ਼ਾਰਜ, ਰਿਆ ਚਕ੍ਰਵਰਤੀ ਨੂੰ NCB ਵੱਲੋਂ ਡਰੱਗਜ਼ ਐਂਗਲ ਦੀ ਜਾਂਚ ਲਈ ਮਂਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਹੁਣ 22 ਸਤੰਬਰ ਤੱਕ ਰਿਆ ਹਿਰਾਸਤ 'ਚ ਰਹਿਣਾ ਹੋਵੇਗਾ

JOIN US ON

Telegram
Sponsored Links by Taboola