ਕੰਗਨਾ ਦਾ Sonia Gandhi ਨੂੰ ਸਵਾਲ | ABP Sanjha |
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਕੰਗਨਾ ਰਨੌਤ ਦਾ ਊਧਵ ਠਾਕਰੇ 'ਤੇ ਫਿਰ ਨਿਸ਼ਾਨਾ ਕਿਹਾ ਬਾਲਾ ਸਾਹਿਬ ਮੇਰੇ ਆਦਰਸ਼ ਤੇ ਬਾਲਾ ਸਾਹਿਬ ਨੂੰ ਕਾਂਗਰਸ ਨਾਲ ਗਠਜੋੜ ਦਾ ਡਰ ਸੀ ਕਿ ਸ਼ਿਵਸੇਨਾ ਕਾਂਗਰਸ ਨਾ ਬਣ ਜਾਏ,ਇਸ ਤੋਂ ਪਹਿਲਾਂ ਵੀ ਕੰਗਨਾ ਨੇ ਟਵੀਟ ਜ਼ਰੀਏ ਸ਼ਿਵਸੇਨਾ ਤੇ ਨਿਸ਼ਾਨੇ ਲਾ ਚੁੱਕੀ ਹੈ ਤੇ ਨਾਲ ਹੀ ਅੱਜ ਸੋਨੀਆ ਗਾਂਧੀ ਨੂੰ ਵੀ ਕੰਗਨਾ ਨੇ ਨਿਸ਼ਾਨੇ ਤੇ ਲਿਆ ਤੇ ਸਵਾਲ ਪੁੱਛਿਆ 'ਕੀ ਮੇਰੇ ਨਾਲ ਵਰਤਾਅ 'ਤੇ ਦੁਖ ਨਹੀਂ ?'ਸੰਵਿਧਾਨ ਦੀ ਰੱਖਿਆ ਲਈ ਕੁਝ ਨਹੀਂ ਕਹੋਗੇ?''ਉਮੀਦ ਕਰਦੀ ਹਾਂ ਤੁਸੀਂ ਦਖਲ ਦਵੋਗੇ'