ਇਸ ਹਫ਼ਤੇ OTT 'ਤੇ Entertainment ਦੀ ਬੰਪਰ ਡੋਜ਼, ਵੇਖੋ ਪੂਰੀ ਲਿਸਟ
ਅੱਜਕੱਲ੍ਹ ਕੋਈ ਵੀ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣ ਤੋਂ ਕੁਝ ਹਫ਼ਤਿਆਂ ਬਾਅਦ ਹੀ OTT 'ਤੇ ਐਂਟਰੀ ਕਰ ਲੈਂਦੀ ਹੈ,,, ਅਜਿਹੇ 'ਚ ਓਡੀਅੰਸ ਨੂੰ ਓਟੀਟੀ 'ਤੇ ਫਿਲਮਾਂ ਦੇਖਣ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ,,, ਜੁਲਾਈ ਦਾ ਦੂਜਾ ਹਫ਼ਤਾ ਸ਼ੁਰੂ ਹੋ ਗਿਆ ਹੈ ਅਤੇ ਅਜਿਹੇ 'ਚ ਤੁਹਾਨੂੰ OTT 'ਤੇ ਹੌਰਰ ਅਤੇ ਐਕਸ਼ਨ ਨਾਲ ਭਰਪੂਰ ਕਈ ਸੀਰੀਜ਼ ਅਤੇ ਮੂਵੀਜ਼ ਵੇਖਣ ਨੂੰ ਮਿਲਣਗੀਆਂ... ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ,,,
Tags :
Entertainment News Prime Video Disney Plus Hotstar OTT Platform Zee5 Thriller Web Series Actor Jatinder Kumar Movie Jadugar