ABP Sanjha 'ਤੇ ਮਨੋਰੰਜਨ ਦੀਆਂ ਖ਼ਬਰਾਂ 'ਚ ਸੱਜਣ ਅਦੀਬ, ਰਵਿੰਦਰ ਗਰੇਵਾਲ ਦੀ ਫਿਲਮ ਅਤੇ ਦਿਲਜੀਤ ਦੋਸਾਂਝ ਦੀ EP
Sajjan Adeeb ਦਾ ਨਵਾਂ ਗੀਤ 'ਤੂੰ ਜਿੰਨਾ ਕਰਦਾ ਏ' ਰਿਲੀਜ਼
ਗੀਤ ਨੂੰ ਸੱਜਣ ਵਲੋਂ ਗਾਇਆ ਤੇ ਕੰਪੋਜ਼ ਕੀਤਾ ਗਿਆ
ਬਲਕਰਨ ਢਿੱਲੋਂ ਨੇ ਇਸ ਗੀਤ ਦੇ ਬੋਲਾਂ ਨੂੰ ਲਿਖਿਆ
Ravinder Grewal's short film: ਰਵਿੰਦਰ ਗਰੇਵਾਲ ਦੀ Short ਫਿਲਮ ਦਾ ਪਹਿਲਾ ਗੀਤ ਰਿਲੀਜ਼
ਗੀਤ 'ਗੱਲ ਲੱਗ ਕੇ' ਨੂੰ ਰਵਿੰਦਰ ਗਰੇਵਾਲ ਨੇ ਗਾਇਆ
Short ਫਿਲਮ 'ਪਟਵਾਰੀ' 18 ਜੁਲਾਈ ਨੂੰ ਹੋਵੇਗੀ ਰਿਲੀਜ਼
Diljit Dosanjh's EP: ਦਿਲਜੀਤ ਦੋਸਾਂਝ ਨੇ ਫੋਲੋ ਕੀਤਾ EP ਟਰੈਂਡ
ਨਵੀਂ EP 'Drive Thru' ਜਲਦ ਹੋਵੇਗੀ ਰਿਲੀਜ਼
ਐਲਬਮ ਦਾ ਪਹਿਲਾ ਗੀਤ 'Peaches' 15 ਜੁਲਾਈ ਨੂੰ ਰਿਲੀਜ਼
Tags :
Diljit Dosanjh Entertainment News Punjabi Singer New Punjabi Song Sajjan Adeeb Ravinder Grewal Tun Jinna Karda A Song Release Film Patwari