ਹੰਗਾਮਾ 2 ਦਾ ਟਰੇਲਰ ਰਿਲੀਜ਼ , ਪਿੱਛਲੀ ਕਹਾਣੀ ਵਾਂਗ ਹੋਵੇਗਾ ਕੰਨਫਿਊਜ਼ਨ ਦਾ ਤੜਕਾ
ਨਿਰਦੇਸ਼ਕ 'ਪ੍ਰਿਆਦਰਸ਼ਨ' ਦੀ ਕੌਮੇਡੀ ਫ਼ਿਲਮ 'ਹੰਗਾਮਾ-2' ਦਾ ਟਰੇਲਰ ਰਿਲੀਜ਼ ਹੋ ਗਿਆ ਹੈ. ਜਿਥੇ ਫਿਲਮ ਦਾ ਹੀਰੋ ਮੀਜ਼ਾਨ ਜਾਫਰੀ ਆਪਣੇ 'ਤੇ ਲਗੇ ਇਲਜ਼ਾਮ ਨੂੰ ਝੂਠਾ ਸਾਬਿਤ ਕਰਨ ਦੀ ਕੋਸ਼ਿਸ਼ 'ਚ ਹੈ , ਇਸੀ ਮਸਲੇ 'ਤੇ ਉਸਦੀ ਮੁਲਾਕਾਤ ਰਾਧੇਸ਼ਿਆਮ ਤਿਵਾਰੀ ਦੀ ਪਤਨੀ ਬਣੀ ਸ਼ਿਲਪਾ ਸ਼ੇੱਟੀ ਨਾਲ ਹੁੰਦੀ ਹੈ. ਜੋ ਉਸਦੀ ਪ੍ਰੋਬਲਮ ਨੂੰ ਸੁਲਝਾਉਣ 'ਚ ਉਸ ਦੀ ਮਦਦ ਕਰਦੀ ਹੈ. ਪਰ ਇਥੇ ਇਕ ਕੰਫਿਊਜ਼ਨ ਹੋਰ ਸ਼ੁਰੂ ਹੋ ਜਾਂਦੀ ਹੈ.
Tags :
Hungama 2