ਕਿ ਦੀਪਿਕਾ ਦੇ ਕਪੜੇ ਪਾ ਕੇ ਨਿਕਲਿਆ ਰਣਵੀਰ ਸਿੰਘ ?

Continues below advertisement
ਰਣਵੀਰ ਸਿੰਘ ਨੇ ਆਪਣੀ ਨਵੀ ਲੁਕ ਦੇ ਨਾਲ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ. ਤਸਵੀਰਾਂ 'ਚ ਅਦਾਕਾਰ ਦੇ ਲੰਮੇ ਬਾਲ , ਗੋਲਡਨ ਜੇਵੇਲਰੀ ਤੇ ਨੀਲੇ ਰੰਗ ਦੀ ਚਮਕਦੀ ਡਰੈਸ ਪਾਈ ਹੋਈ ਹੈ...ਜਿਸ ਨੂੰ ਵੇਖ ਕੇ ਤਾ ਇਕ ਸਮੇਂ ਤੇ ਲਗਾ ਕਿ ਸ਼ਾਇਦ ਰਣਵੀਰ ਨੇ ਦੀਪਿਕਾ ਦੀ outfit ਪਾਈ ਹੈ. ਪਰ ਅਦਾਕਾਰ ਰਣਵੀਰ ਸਿੰਘ ਨੇ Gucci ਬਰੈਂਡ ਲਈ ਇਕ ਫੋਟੋਸ਼ੂਟ ਕਰਵਾਇਆ ਹੈ.
Continues below advertisement

JOIN US ON

Telegram