ਭੰਨਤੋੜ ਹੋਣ ਤੋਂ ਬਾਅਦ ਪਹਿਲੀ ਵਾਰ ਕੰਗਨਾ ਪਹੁੰਚੀ ਦਫ਼ਤਰ

ਕੰਗਨਾ ਰਨੌਤ ਅੱਜ ਤੋੜੇ ਗਏ ਦਫਤਰ ਦਾ ਮੁਆਇਨਾ ਕਰ ਪਹੁੰਚੀ ਕਿਉਂਕਿ ਸ਼ਾਨਦਾਰ ਦਫਤਰ ਬੀਐੱਮਸੀ ਦੇ ਬੁਲਡੋਜ਼ਰ ਨੇ ਕਬਾੜ ਕਰ ਦਿੱਤਾ। ਮਲਬੇ ਦੇ ਢੇਰ ਚੋਂ ਗੁਜ਼ਰ ਕੇ ਕੰਗਨਾ ਆਫਿਸ ਦੇ ਅੰਦਰ ਐਂਟਰ ਹੋਈ ਨਾਲ ਭੈਣ ਤੇ ਸਹਿਯੋਗੀ ਸੀ। ਕੰਗਨਾ ਬਾਰੀਕੀ ਨਾਲ ਹਰ ਚੀਜ਼ ਸਮਝਦੀ ਵਿਖੀ ਤੇ ਤਕਰੀਬਨ 10 ਮਿੰਟ ਇੱਥੇ ਬਿਤਾਏ। ਖਾਰ ਵਾਲੇ ਘਰ ਤੋਂ ਕੰਗਨਾ ਦੇ ਦਫਤਰ ਦੀ ਦੂਰੀ ਮਹਿਜ਼ ਡੇਢ ਕਿਲੋਮੀਟਰ ਹੈ। ਪੂਰੇ ਸੁਰੱਖਿਆ ਘੇਰੇ 'ਚ ਬੌਲੀਵੁੱਡ ਦੀ ਇਹ ਅਦਾਕਾਰਾ ਨਜ਼ਰ ਆਈ।

JOIN US ON

Telegram
Sponsored Links by Taboola