Maja Ma Song ਨਾਲ Madhuri Dixit ਨੇ ਯਾਦ ਕਰਵਾਏ ਪੁਰਾਣੇ ਦਿਨ, ਵੇਖੋ ਗਰਬਾ ਕਰਦੀ ਐਕਟਰਸ

Continues below advertisement

Maja Ma First Song Out: ਮਾਧੁਰੀ ਦੀਕਸ਼ਿਤ ਇੱਕ ਵਾਰ ਫਿਰ ਆਪਣੇ ਡਾਂਸ ਨਾਲ ਫਲੋਰ 'ਤੇ ਧਮਾਲ ਮਚਾ ਦਿੱਤੀ ਹੈ। ਜੋ ਪ੍ਰਸ਼ੰਸਕ ਉਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਉਹ ਅਭਿਨੇਤਰੀ ਨੂੰ ਗਰਬਾ ਦੇ ਸਟੈਪਸ 'ਤੇ ਝੂਲਦੇ ਹੋਏ ਦੇਖਣਗੇ। ਦੱਸ ਦੇਈਏ ਕਿ ਫਿਲਮ 'ਮਜਾ ਮਾਂ' 'ਚ 'ਧਕ ਧਕ ਗਰਲ' ਮਾਧੁਰੀ ਦੀਕਸ਼ਿਤ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। 'ਮਾਜਾ ਮਾਂ' ਦਾ ਪਹਿਲਾ ਗੀਤ 'ਬੂਮ ਪੜੀ' ਵੀ ਰਿਲੀਜ਼ ਹੋ ਗਿਆ ਹੈ।

Continues below advertisement

JOIN US ON

Telegram