ਫ਼ਿਲਮ 'ਰਾਧੇ' ਤੇ 'ਬੰਟੀ ਔਰ ਬਬਲੀ 2' ਦਾ ਸ਼ੂਟ ਹੋਇਆ ਪੂਰਾ

Continues below advertisement
ਬਾਲੀਵੁੱਡ ਫ਼ਿਲਮ 'ਰਾਧੇ' ਤੇ 'ਬੰਟੀ ਔਰ ਬਬਲੀ 2' ਦੇ ਸ਼ੂਟ ਦਾ ਪੈਕ-ਅਪ ਹੋ ਗਿਆ ਹੈ ਦੋਹੇ ਫ਼ਿਲਮ ਦੀ ਸ਼ੂਟਿੰਗ ਲੌਕਡਾਊਨ ਕਰਕੇ ਰੁਕੀ ਹੋਈ ਸੀ . ਹਾਲਾਂਕਿ ਲੌਕਡਾਊਨ ਨਾਂ ਹੁੰਦਾ ਤੇ ਇਹ ਦੋਵੇ ਫ਼ਿਲਮ ਅਜੇ ਤੱਕ ਰਿਲੀਜ਼ ਵੀ ਹੋ ਜਾਣਿਆ ਸੀ . ਸਲਮਾਨ ਖ਼ਾਨ ਦੀ ਫ਼ਿਲਮ 'ਰਾਧੇ- ਦਾ ਮੌਸਟ ਵਾੰਟੇਡ ਭਾਈ' ਦਾ EID ਮੌਕੇ ਰਿਲੀਜ਼ ਹੋਣ ਦਾ ਐਲਾਨ ਵੀ ਹੋ ਚੁੱਕਾ ਸੀ . ਪਰ ਕੋਰੋਨਾਵਾਇਰਸ ਦੀ ਮਾਰ ਬਾਕੀਆਂ ਫ਼ਿਲਮਾਂ ਦੇ ਨਾਲ ਇਨ੍ਹਾਂ ਫ਼ਿਲਮਾਂ ਨੂੰ ਵੀ ਪਈ ਸੀ , ਤੇ ਕਈ ਫ਼ਿਲਮਾਂ ਦੀ ਰਿਲੀਜ਼ ਡੇਟ ਵੀ ਟਾਲੀ ਜਾ ਚੁੱਕੀ ਹੈ ਪਰ ਹੁਣ ਮੇਕਰਸ ਹੋਲੀ-ਹੋਲੀ ਆਪਣੀ ਪੈਂਡਿੰਗ ਫ਼ਿਲਮਾਂ ਦੀ ਸ਼ੂਟਿੰਗ ਨੂੰ ਪੂਰਾ ਕਰ ਰਹੇ ਨੇ .
Continues below advertisement

JOIN US ON

Telegram