ਕੰਗਨਾ ਰਣੌਤ ਦੀਆਂ ਵਧੀਆ ਮੁਸ਼ਕਲਾਂ
Continues below advertisement
ਕਰਨਾਟਕ ਪੁਲਿਸ ਨੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਖਿਲਾਫ ਕੇਸ ਦਰਜ ਕੀਤਾ ਹੈ। ਕਰਨਾਟਕ ਪੁਲਿਸ ਨੇ ਇਹ ਕੇਸ ਤੁਮਕੁਰ ਦੀ ਇੱਕ ਸਥਾਨਕ ਅਦਾਲਤ ਦੇ ਆਦੇਸ਼ਾਂ ਤੇ ਕੀਤਾ ਹੈ। ਕੰਗਨਾ ਰਣੌਤ 'ਤੇ ਆਈਪੀਸੀ ਦੀ ਧਾਰਾ 108, 153 ਏ ਅਤੇ 504 ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੰਗਨਾ ਰਨੌਤ ਨੇ ਆਪਣੇ ਇਕ ਟਵੀਟ ਰਾਹੀਂ ਕਿਸਾਨ ਵਿਰੋਧ ਪ੍ਰਦਰਸ਼ਨ ਤੇ ਨਿਸ਼ਾਨਾ ਸਾਧਿਆ ਸੀ । ਇਹ ਕਿਸਾਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀਬਾੜੀ ਕਾਨੂੰਨ ਦਾ ਵਿਰੋਧ ਕਰ ਰਹੇ ਸਨ। ਕਰਨਾਟਕ ਦੇ ਤੁਮਕੁਰ ਜ਼ਿਲੇ ਦੀ ਅਦਾਲਤ ਦੇ ਆਦੇਸ਼ 'ਤੇ ਪੁਲਿਸ ਨੇ ਸੋਮਵਾਰ ਨੂੰ ਇੱਕ ਸ਼ਿਕਾਇਤ ਦਰਜ ਕਰ ਕੇ ਅੱਜ ਜਾਣਕਾਰੀ ਜਨਤਕ ਕੀਤੀ ਹੈ ।
Continues below advertisement
Tags :
Case Against Kangana Kangana Tweets Kangana On Farmers Kangana On Protest Narendara Modi Karnataka Police Kissan Protest Kangana Ranaut Agriculture Act Farmers\' Protest PM Modi