ਫਿਰ ਟਾਈਗਰ ਸ਼ਰਾਫ ਨਾਲ ਨਜ਼ਰ ਆਏਗੀ ਤਾਰਾ ਸੁਤਾਰੀਆ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In Appਟਾਈਗਰ ਸ਼ਰਾਫ ਦੀ ਸੁਪਰਹਿੱਟ ਫ਼ਿਲਮ 'Heropanti' ਦੇ ਦੂਸਰੇ ਭਾਗ ਲਈ ਫੀਮੇਲ ਲੀਡ ਦੀ ਕਾਸਟਿੰਗ ਹੋ ਗਈ ਹੈ . ਤਾਰਾ ਸੁਤਾਰੀਆ ਨੂੰ 'Heropanti 2' ਲਈ ਕਾਸਟ ਕੀਤਾ ਗਿਆ ਹੈ . ਤਾਰਾ ਸੁਤਾਰੀਆ ਇਸ ਫ਼ਿਲਮ 'ਚ ਟਾਈਗਰ ਸ਼ਰਾਫ ਦੇ opposite ਨਜ਼ਰ ਆਏਗੀ .