ਅਕਸ਼ੈ ਕੁਮਾਰ ਦੀ ਫਿਲਮ 'ਲਕਸ਼ਮੀ ਬੌਂਬ' ਵਿਵਾਦਾਂ 'ਚ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਅਕਸ਼ੈ ਕੁਮਾਰ ਦੀ ਨਵੀਂ ਫਿਲਮ 'ਲਕਸ਼ਮੀ ਬੋਮਬ ' ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਹੋਈ ਹੈ। ਫਿਲਮ ਦੇ ਮੇਕਰਸ ਨੇ ਇਹਨਾਂ ਵਿਵਾਦਾਂ ਨੂੰ ਸ਼ਾਂਤ ਕਰਨ ਲਈ ਹੁਣ ਇਸ ਫਿਲਮ ਦਾ ਨਾਮ ਬਦਲਣ ਦਾ ਫੈਸਲਾ ਕੀਤਾ ਹੈ। ਇਸ ਫਿਲਮ ਦੇ ਟਾਈਟਲ ਤੋਂ ਬੋਮਬ ਸ਼ਬਦ ਹਟਾ ਦਿੱਤਾ ਹੈ. ਫਿਲਮ ਦਾ ਨਵਾਂ ਨਾਮ 'ਲਕਸ਼ਮੀ' ਹੋਵੇਗਾ । ਫਿਲਮ 'ਲਕਸ਼ਮੀ' 9 ਨਵੰਬਰ ਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਹੌਟਸਟਾਰ ‘ਤੇ ਰਿਲੀਜ਼ ਹੋਣ ਜਾ ਰਹੀ ਹੈ।