ਮਹਿਲਾ ਨਾਲ ਛੇੜ-ਛਾੜ ਦੇ ਮਾਮਲੇ 'ਚ ਵਿਜੇ ਰਾਜ ਗ੍ਰਿਫ਼ਤਾਰ

Continues below advertisement
#Vijayraaz #Arrested #Molestation
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਜੇ ਰਾਜ਼ ਨੂੰ ਮੰਗਲਵਾਰ ਗੌਂਡੀਆ ਪੁਲਿਸ ਨੇ ਛੇੜਛਾੜ ਦੇ ਕਥਿਤ ਕੇਸ ਵਿੱਚ ਗ੍ਰਿਫਤਾਰ ਕੀਤਾ। ਹਾਲਾਂਕਿ ਮਸ਼ਹੂਰ ਅਭਿਨੇਤਾ ਨੂੰ ਬਾਅਦ ਵਿੱਚ ਸਥਾਨਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਵੀਜੇ ਰਾਜ਼ ਨੂੰ ਮਹਾਰਾਸ਼ਟਰ ਦੇ ਗੋਂਡੀਆ ਵਿੱਚ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ।  
 
Continues below advertisement

JOIN US ON

Telegram