ਮੁੰਬਈ ਪੁਲਿਸ ਵੱਲੋਂ ਬੰਬੇ ਹਾਈ ਕੋਰਟ 'ਚ ਐਫੀਡੇਵਿਟ ਦਾਖਲ , ਸੁਸ਼ਾਂਤ ਦੀਆਂ ਭੈਣਾਂ 'ਤੇ ਲਾਏ ਗੰਭੀਰ ਇਲਜ਼ਾਮ
Continues below advertisement
#Sushant #Bombayhighcourt #Mumbaipolice #Sister
ਮੁੰਬਈ ਪੁਲਿਸ ਨੇ ਬੰਬੇ ਹਾਈ ਕੋਰਟ 'ਚ ਇਕ ਐਫੀਡੇਵਿਟ ਦਾਖਲ ਕੀਤਾ ਹੈ ਜਿਸ 'ਚ ਇਹ ਸਾਫ ਤੋਰ ਤੇ ਲਿਖਿਆ ਗਿਆ ਕੀ, ਸੁਸ਼ਾਂਤ ਸਿੰਘ ਰਾਜਪੂਤ ਦੀ ਮਾਨਸਿਕ ਹਾਲਤ ਪਿੱਛੇ ਉਸਦੀਆਂ ਭੈਣਾਂ ਜਿੰਮੇਵਾਰ ਨੇ ,ਨਾਲ ਹੀ ਪੁਲਿਸ ਨੇ ਕਿਹਾ ਕੀ ਸੁਸ਼ਾਂਤ ਦੀ ਭੈਣਾਂ ਖਿਲਾਫ FIR ਕਰਨਾ ਉਸਦਾ ਫਰਜ਼ ਹੈ
Continues below advertisement
Tags :
Sushant Rajput Sushant Sister Meetu Singh Sushant Case HC Neetu Singh Bombay High Court Mumbai Police NCB Sushant Singh Rajput Case Rhea Chakraborty Sushant Singh Rajput CBI ED