Breaking - ਹਿਮਾਚਲ ਪ੍ਰਦੇਸ਼ ਸਰਕਾਰ ਨੇ ਕੰਗਨਾ ਰਨੌਤ ਨੂੰ ਦਿੱਤੀ ਸੁਰੱਖਿਆ

Continues below advertisement
#Jairamthakur #CM #Himachalpradesh #Kangana #Sanjayraut 

ਹਿਮਾਚਲ ਸਰਕਾਰ ਨੇ ਬਾਲੀਵੁੱਡ ਅਦਾਕਰਾ ਕੰਗਨਾ ਰਣੌਤ ਨੂੰ ਸੁਰਖਿਆ ਮੁਹਇਆ ਕਰਵਾਈ ਹੈ . ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ , ਕੀ ਕੰਗਨਾ ਰਣੌਤ ਦਾ ਪਰਿਵਾਰ ਉਸਦੀ ਸੁਰਖਿਆ ਨੂੰ ਲੈਕੇ ਕਾਫੀ ਚਿੰਤਾ 'ਚ ਸੀ . ਜਿਸ ਤੋਂ ਬਾਅਦ ਹੁਣ ਹਿਮਾਚਲ ਸਰਕਾਰ ਨੇ ਕੰਗਨਾ ਰਣੌਤ ਨੂੰ ਸੁਰੱਖਿਆ ਦਿੱਤੀ ਹੈ
Continues below advertisement

JOIN US ON

Telegram