Diljit Dosanjh : ਇਮਤਿਆਜ਼ ਅਲੀ ਤੇ AR ਰਹਿਮਾਨ ਨਾਲ ਦਿਲਜੀਤ ਦੋਸਾਂਝ

Diljit Dosanjh Shares Photo With A R Rahman & Imtiyaz Ali: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਟੈਲੇਂਟ ਤੇ ਮੇਹਨਤ ਨਾਲ ਪੰਜਾਬੀ ਇੰਡਸਟਰੀ `ਚ ਹੀ ਨਹੀਂ ਬਾਲੀਵੁੱਡ ਇੰਡਸਟਰੀ ਵਿੱਚ ਵੀ ਨਾਂ ਕਮਾਇਆ ਹੈ। ਦਿਲਜੀਤ ਦੋਸਾਂਝ ਹਾਲ ਹੀ `ਚ ਏਆਰ ਰਹਿਮਾਨ ਤੇ ਇਮਤਿਆਜ਼ ਅਲੀ ਨੂੰ ਮਿਲੇ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਖੂਬ ਪਿਆਰ ਮਿਲ ਰਿਹਾ ਹੈ। ਦੇਖੋ ਦੋਸਾਂਝ ਦੀ ਪੋਸਟ:

 

 

JOIN US ON

Telegram
Sponsored Links by Taboola