ਮੁੰਬਈ 'ਚ ਕੰਗਨਾ ਰਨੌਤ ਦਾ ਦਫਤਰ BMC ਨੇ ਕੀਤਾ ਸੀਲ

ਮੁੰਬਈ 'ਚ ਕੰਗਨਾ ਰਨੌਤ ਦਾ ਦਫਤਰ  BMC ਵੱਲੋ ਸੀਲ ਕੀਤਾ ਗਿਆ.BMC ਨੇ  ਗੈਰਕਾਨੂੰਨੀ ਨਿਰਮਾਣ ਦਾ ਨੋਟਿਸ ਕੰਗਨਾ ਦੇ ਦਫਤਰ ਬਾਹਰ ਲਾਇਆ ਤੇ ਕਿਹਾ ਕੰਗਨਾ ਦਾ ਦਫਤਰ ਨਕਸ਼ੇ ਮੁਤਾਬਿਕ ਨਹੀਂ ਸੀ ਤੇ  BMC ਨੇ ਨੋਟਿਸ 'ਚ 7 ਕਾਰਨ ਲਿਖੇ ਤੇ ਕਿਹਾ ਕੰਗਨਾ ਨੇ ਨਿਯਮਾਂ ਦੀ ਉਲੰਘਣਾ ਕੀਤੀ

JOIN US ON

Telegram
Sponsored Links by Taboola