Diljan ਦੇ Accident ਤੋਂ ਬਾਅਦ ਗੱਡੀ ਦੇ ਉੱਡੇ ਪਰਖੱਚੇ, ਦੇਖੋ ਮੋਕੇ ਦੀਆਂ ਤਸਵੀਰਾਂ

Continues below advertisement

ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ’ਚ ਮੌਤ

ਮੰਗਲਵਾਰ ਸਵੇਰੇ ਹਾਦਸਾਗ੍ਰਸਤ ਹੋਈ ਕਾਰ

ਜੰਡਿਆਲਾ ਗੁਰੂ ਨੇੜੇ ਵਾਪਰਿਆ ਹਾਦਸਾ

ਤੇਜ਼ ਰਫ਼ਤਾਰ ਕਾਰ ਦੀ ਡਿਵਾਇਡਰ ਨਾਲ ਹੋਈ ਸੀ ਟੱਕਰ

ਦਿਲਜਾਨ ਅੰਮ੍ਰਿਤਸਰ ਤੋਂ ਕਰਤਾਰਪੁਰ ਵਾਪਿਸ ਆ ਰਹੇ ਸਨ

ਜਲੰਧਰ ਦੇ ਕਰਤਾਰਪੁਰ 'ਚ ਰਹਿਣ ਵਾਲੇ ਸਨ ਦਿਲਜਾਨ

Continues below advertisement

JOIN US ON

Telegram