Breaking : Punjabi Singer Diljan ਦੀ ਸੜਕ ਹਾਦਸੇ 'ਚ ਦਰਦਨਾਕ ਮੋਤ | ABP Sanjha
Sarfaraz Singh
Updated at:
30 Mar 2021 10:51 AM (IST)
Download ABP Live App and Watch All Latest Videos
View In Appਸੂਫੀ ਗਾਇਕ ਦਿਲਜਾਨ ਦੀ ਸੜਕ ਹਾਦਸੇ 'ਚ ਮੌਤ
ਸਵੇਰੇ 3:45 ਵਜੇ ਜੰਡਿਆਲਾ ਗੁਰੂ ਨੇੜੇ ਵਾਪਰਿਆ ਹਾਦਸਾ
ਤੇਜ਼ ਰਫ਼ਤਾਰ ਕਾਰ ਦੀ ਡਿਵਾਇਡਰ ਨਾਲ ਹੋਈ ਸੀ ਟੱਕਰ
ਦਿਲਜਾਨ ਅੰਮ੍ਰਿਤਸਰ ਤੋਂ ਕਰਤਾਰਪੁਰ ਵਾਪਿਸ ਆ ਰਹੇ ਸਨ
ਜਲੰਧਰ ਦੇ ਕਰਤਾਰਪੁਰ 'ਚ ਰਹਿਣ ਵਾਲੇ ਸਨ ਦਿਲਜਾਨ