ਫਿਲਮ 'Bajre Da Sitta' 'ਤੇ ਕਾਮੇਡੀਅਨ Karamjit Anmol ਦੀ ਆਵਾਜ਼ 'ਚ 'ਬਾਜਰੇ ਦਾ ਸਿੱਟਾ' ਗਾਣਾ, ਇੱਥੇ ਸੁਣੋ
Continues below advertisement
ਪੰਜਾਬੀ ਫਿਲਮ 'ਬਾਜਰੇ ਦਾ ਸਿੱਟਾ' ਸਿਨੇਮਾ ਘਰਾਂ ਦੇ ਵਿਚ ਛਾ ਗਈ ਹੈ। ਇਸ ਫਿਲਮ ਦੀ ਖਾਸ ਸਕਰੀਨਿੰਗ 'ਤੇ ਸਿਤਾਰਿਆਂ ਦੇ ਨਾਲ ਏਪੀਬੀ ਸਾਂਝਾ ਦੀ ਟੀਮ ਨੇ ਖਾਸ ਗੱਲ ਬਾਤ ਕੀਤੀ। ਦੱਸ ਦਈਏ ਕਿ ਫਿਲਮ 'ਬਾਜਰੇ ਦਾ ਸਿੱਟਾ' ਦੀ ਸਕ੍ਰੀਨਿੰਗ 'ਤੇ ਫਿਲਮ ਦੀ ਕਾਸਟ ਤੋਂ ਇਲਾਵਾ ਹੋਰ ਕਈ ਸਿਤਾਰੇ ਪਹੁੰਚੇ। ਸਾਰੇ ਕਲਾਕਾਰਾਂ ਨੇ ਫਿਲਮ 'ਬਾਜਰੇ ਦਾ ਸਿੱਟਾ' ਦੀ ਖੂਬ ਤਾਰੀਫ ਕੀਤੀ। ਫਿਲਮ ਦੀ ਸਕਰੀਨਿੰਗ 'ਤੇ ਕਾਮੇਡੀਅਨ ਕਰਮਜੀਤ ਅਨਮੋਲ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਕਰਮਜੀਤ ਨੇ ਕਿਹਾ ਕਿ ਸਿਨੇਮਾ ਦੀਆਂ ਰੌਣਕਾਂ ਦੇਖ ਕੇ ਮਨ ਬਹੁਤ ਖੁਸ਼ ਹੈ। ਨਾਲ ਹੀ ਇਸ ਦੌਰਾਨ ਸਾਨੂੰ 'ਬਾਜਰੇ ਦਾ ਸਿੱਟਾ' ਗਾਣਾ ਕਰਮਜੀਤ ਅਨਮੋਲ ਦੀ ਜ਼ੁਬਾਨੀ ਸੁਣਨ ਨੂੰ ਵੀ ਮਿਲਿਆ:-
Continues below advertisement
Tags :
Ammy Virk Punjabi Movie Abp Sanjha Tania Bajre Da Sitta Movie Jass Grewal Comedian Karamjit Anmol