ਪੰਜਾਬੀ ਫਿਲਮ 'Bajre Da Sitta' ਦੇ ਡਾਇਰੈਕਟਰ Jass Grewal ਨਾਲ ਖਾਸ ਗੱਲਬਾਤ
Continues below advertisement
ਪੰਜਾਬੀ ਫਿਲਮ 'Bajre Da Sitta' ਸਿਨੇਮਾ ਘਰਾਂ ਦੇ ਵਿਚ ਛਾ ਗਈ ਹੈ। ਇਸ ਫਿਲਮ ਦੀ ਖਾਸ ਸਕਰੀਨਿੰਗ 'ਤੇ ਸਿਤਾਰਿਆਂ ਦੇ ਨਾਲ ਏਪੀਬੀ ਸਾਂਝਾ ਦੀ ਟੀਮ ਨੇ ਖਾਸ ਗੱਲ ਬਾਤ ਕੀਤੀ। ਦੱਸ ਦਈਏ ਕਿ ਫਿਲਮ 'ਬਾਜਰੇ ਦਾ ਸਿੱਟਾ' ਦੀ ਸਕ੍ਰੀਨਿੰਗ 'ਤੇ ਫਿਲਮ ਦੀ ਕਾਸਟ ਤੋਂ ਇਲਾਵਾ ਹੋਰ ਕਈ ਸਿਤਾਰੇ ਪਹੁੰਚੇ। ਸਾਰੇ ਕਲਾਕਾਰਾਂ ਨੇ ਫਿਲਮ 'ਬਾਜਰੇ ਦਾ ਸਿੱਟਾ' ਦੀ ਖੂਬ ਤਾਰੀਫ ਕੀਤੀ। ਫਿਲਮ 'ਚ ਐਮੀ , ਤਾਨੀਆ ਤੇ ਨੂਰ ਚਾਹਲ ਦਾ ਲੀਡ ਰੋਲ 'ਚ ਨਜ਼ਰ ਆ ਰਹੇ ਹਨ। ਫਿਲਮ ਦਾ ਮਿਊਜ਼ਿਕ ਸਾਡਾ ਇਸ਼ਕ ਹੈ : ਜੱਸ ਗਰੇਵਾਲ,,, ਚੰਗੇ ਮਿਊਜ਼ਿਕ ਤੇ ਚੰਗੇ ਫੀਲ ਵਾਲੀ ਫਿਲਮ 'ਬਾਜਰੇ ਦਾ ਸਿੱਟਾ',, ਇਸ ਦੇ ਨਾਲ ਹੀ Jass Grewal ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੀ ਸਕ੍ਰੀਨਿੰਗ ਸਮੇਂ ਫਿਲਮ ਦੀ ਲੀਡ ਡਾਇਰੈਕਟਰ ਜੱਸ ਗਰੇਵਾਲ ਨਾਲ ਖਾਸ ਗੱਲਬਾਤ:
Continues below advertisement