ਕੋਰੋਨਾ ਵਾਇਰਸ ਨੂੰ ਹਰਾ ਕੰਮ 'ਤੇ ਮੁੜੇ ਹੌਬੀ ਧਾਲੀਵਾਲ

Continues below advertisement
#movieshoot #bollywood #hobbydhaliwal
ਫਿਲਮ 'ਭੂਤ ਅੰਕਲ ਤੁਸੀਂ ਗ੍ਰੇਟ ਹੋ' ਦੀ ਸ਼ੂਟਿੰਗ,ਹੌਬੀ ਧਾਲੀਵਾਲ ਦਾ ਫਿਲਮ 'ਚ ਖਾਸ ਕਿਰਦਾਰ,ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਸੀ ਹੌਬੀ
ਠੀਕ ਹੋ ਕੇ ਵਾਪਿਸ ਸ਼ੁਰੂ ਕੀਤੀ ਸ਼ੂਟਿੰਗ,ਨਾਲਾਗੜ੍ਹ ਫੋਰਟ 'ਚ ਹੋ ਰਹੀ ਫਿਲਮ ਦੀ ਸ਼ੂਟਿੰਗ ,ਹੋਰਰ ਕਾਮੇਡੀ ਫਿਲਮ 'ਭੂਤ ਅੰਕਲ ਤੁਸੀਂ ਗ੍ਰੇਟ ਹੋ'
Continues below advertisement

JOIN US ON

Telegram