ਜਾਵੇਦ ਅਖਤਰ ਨੇ ਕੰਗਣਾ ਖਿਲਾਫ ਮਾਣਹਾਨੀ ਦਾ ਕੇਸ ਕੀਤਾ ਦਰਜ਼

Continues below advertisement
ਬੌਲੀਵੁੱਡ ਦੇ ਮਸ਼ਹੂਰ ਲੇਖਕ, ਗੀਤਕਾਰ ਅਤੇ ਕਵੀ ਜਾਵੇਦ ਅਖਤਰ ਨੇ ਅਭਿਨੇਤਰੀ ਕੰਗਣਾ ਰਨੌਤ ਖਿਲਾਫ ਮਾਣਹਾਨੀ ਦਾ ਮੁਕੱਦਮਾ ਦਰਜ਼ ਕੀਤਾ ਹੈ। ਇਸ ਖ਼ਬਰ ਦੀ ਪੁਸ਼ਟੀ ਕਰਦਿਆਂ, ਜਾਵੇਦ ਅਖਤਰ ਦੇ ਨੇੜਲੇ ਸੂਤਰਾਂ ਨੇ ਜਾਵੇਦ ਅਖਤਰ ਦੇ ਹਵਾਲੇ ਨਾਲ ਕਿਹਾ ਕਿ ਕੰਗਨਾ ਖਿਲਾਫ ਮਾਣਹਾਨੀ ਦਾ ਕੇਸ ਸੱਚ ਹੈ।
ਕੰਗਣਾ ਰਣੌਤ ਨੇ ਜਾਵੇਦ ਅਖਤਰ 'ਤੇ ਪਿਛਲੇ ਇਕ ਸਾਲ ਵਿਚ ਰਿਤਿਕ ਰੋਸ਼ਨ ਖਿਲਾਫ ਕੁਝ ਨਾ ਬੋਲਣ ਕਰਕੇ ਕਈ ਵਾਰ ਦੋਸ਼ ਲਗਾ ਚੁੱਕੀ ਹੈ |ਤੇ ਓਨ੍ਹਾ ਦੇ ਚੁੱਪ ਰਹਿਣ ਲਈ ਉਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ
Continues below advertisement

JOIN US ON

Telegram