ਖਾਨ ਭੈਣੀ ਦਾ ਨਵਾਂ ਗੀਤ 'ਪਟਾਕੇ' ਹੋਇਆ ਰਿਲੀਜ਼ ਅਤੇ ਜਸਪ੍ਰੀਤ ਬੁਮਰਾਹ ਬਣੇ ਮੈਨ ਆਫ਼ ਦ ਮੈਚ
ਬੁਮਰਾਹ ਨੇ ਖਤਰਨਾਕ ਗੇਂਦਬਾਜ਼ੀ ਕਰ ਝਟਕੇ 6 ਵਿਕੇਟ
ਜਸਪ੍ਰੀਤ ਬੁਮਰਾਹ ਨੇ ਤੋੜਿਆ ਨੇਹਰਾ ਦਾ ਰਿਕਾਰਡ,,, ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਬਣੇ 'ਮੈਨ ਔਫ ਦ ਮੈਚ'
ਖਾਨ ਭੈਣੀ ਦਾ ਨਵਾਂ ਗੀਤ 'ਪਟਾਕੇ' ਹੋਇਆ ਰਿਲੀਜ਼
ਇਸ ਗੀਤ 'ਚ ਅਵੀਰਾ ਸਿੰਘ ਮੈਸਨ ਨੇ ਕੀਤਾ ਫ਼ੀਚਰ,,, ਹੈਰੀ ਸਿੰਘ ਪ੍ਰੀਤ ਸਿੰਘ ਵਲੋਂ ਫਿਲਮਾਇਆ ਗਿਆ ਵੀਡੀਓ,,, ਖਾਨ ਭੈਣੀ ਦੇ ਨਾਲ ਗੁਰਲੇਜ਼ ਅਖਤਰ ਨੇ ਇਸ ਗੀਤ ਨੂੰ ਗਾਇਆ