Sushant Singh Rajput Case 'ਚ ਵਧੀਆਂ Rhea Chakraborty ਦੀ ਮੁਸ਼ਕਿਲਾਂ, ਨਸ਼ਾ ਸਪਲਾਈ ਕਰਨ ਦੇ ਦੋਸ਼
ਏਬੀਪੀ ਸਾਂਝਾ
Updated at:
13 Jul 2022 10:55 AM (IST)
Rhea Chakraborty Charged: ਸੁਸ਼ਾਂਤ ਸਿੰਘ ਕਤਲ ਕੇਸ ਵਿੱਚ ਬਾਲੀਵੁੱਡ ਐਕਟਰਸ ਰੀਆ ਚੱਕਰਵਰਤੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਰੀਆ ਚੱਕਰਵਰਤੀ 'ਤੇ ਡਰੱਗ ਸਪਲਾਈ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਰੀਆ ਅਤੇ ਉਸ ਦੇ ਭਰਾ ਸ਼ੌਵਿਕ ਦਾ ਨਾਂ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਚਾਰਜਸ਼ੀਟ ਵਿੱਚ ਸ਼ਾਮਲ ਹੈ। NCB ਨੇ ਦਾਅਵਾ ਕੀਤਾ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਨੇ ਆਪਣੇ ਭਰਾ ਸੌਵਿਕ ਸਮੇਤ ਹੋਰ ਦੋਸ਼ੀਆਂ ਤੋਂ ਕਈ ਵਾਰ ਗਾਂਜਾ ਖਰੀਦਿਆ ਸੀ ਅਤੇ ਅਭਿਨੇਤਾ ਸੁਸ਼ਾਂਤ ਸਿੰਘ ਨੂੰ ਦਿੱਤਾ ਸੀ।