ਬੱਬੂ ਮਾਨ ਨੂੰ ਵੇਖ ਹੁੰਦੀ ਮੇਰੀ ਬੋਲਤੀ ਬੰਦ: ਨਵ
ਨਵ ਇੰਦਰ ਨਾਲ ਖਾਸ ਗੱਲਬਾਤ
ਵੱਖਰਾ ਸਵੈਗ ਤੋਂ ਕੀਤੀ ਨਵ ਇੰਦਰ ਨੇ ਸ਼ੁਰੂਆਤ
ਬਾਦਸ਼ਾਹ ਨਾਲ ਹਿੱਟ ਹੋਇਆ ਸੀ ਨਵ ਦਾ ਗੀਤ
ਕਈ ਹੋਰ ਹਿੱਟ ਗੀਤ ਨਵ ਦੇ ਨਾਂ
ਨਵ ਦਾ ਨਵਾਂ ਗੀਤ ਦਿਲ ਸੋਣੀਏ ਹੋਇਆ ਰਿਲੀਜ਼
ਬਾਦਸ਼ਾਹ ਨਾਲ ਹੁਣ ਕੋਈ ਲੜਾਈ ਨਹੀਂ: ਨਵ
ਜੇ ਲੋੜ ਪਾਈ ਤਾਂ ਇਕੱਠੇ ਕਰਨਗੇ ਕੰਮ
ਦੀਪਿਕਾ ਪਾਦੁਕੋਣ ਨੂੰ ਗੀਤ 'ਚ ਲੈਣ ਚਾਹੁੰਦੇ ਨਵ
ਲਾਈਵ ਸ਼ੋਅ ਨੂੰ ਮਿਸ ਕਰ ਰਿਹਾ ਨਵ ਇੰਦਰ
ਖਰਚੇ ਕਰਕੇ ਪੈਂਦੀ ਪਾਪਾ ਤੋਂ ਡਾਂਟ
32000 ਦੀਆਂ ਚੱਪਲਾਂ ਕਰਕੇ ਪਈ ਬਹੁਤ ਡਾਂਟ
ਬ੍ਰੈਂਡ ਪਾਉਣ ਦਾ ਸ਼ੌਕੀਨ ਨਵ ਇੰਦਰ
ਬੱਬੂ ਮਾਨ ਸਾਹਮਣੇ ਮੇਰੀ ਹੁੰਦੀ ਬੋਲਤੀ ਬੰਦ: ਨਵ
Tags :
Navv Inder