ਨੀਰੂ ਬਾਜਵਾ ਦੀ ਭੈਣ ਰੁਬੀਨਾ ਦੀ Love Story
Sarfaraz Singh
Updated at:
29 Jun 2021 01:45 PM (IST)
Download ABP Live App and Watch All Latest Videos
View In Appਰੁਬੀਨਾ ਬਾਜਵਾ ਨਾਲ ਖਾਸ ਗੱਲ ਬਾਤ
ਰੁਬੀਨਾ ਨੇ ਸੁਣਾਈ ਆਪਣੀ ਲਵ ਸਟੋਰੀ
ਰੁਬੀਨਾ ਦੀ ਲਵ ਸਟੋਰੀ ਦੀ ਖੂਬ ਚਰਚਾ
ਨੀਰੂ ਬਾਵਾ ਦੀ ਭੈਣ ਹੈ ਰੁਬੀਨਾ ਬਾਜਵਾ
lockdown 'ਚ ਵਧਿਆ ਰੁਬੀਨਾ ਦਾ ਭਾਰ
ਮੇਹਨਤ ਨਾਲ ਘਟਾਇਆ ਰੁਬੀਨਾ ਨੇ 10 ਕਿਲੋ
ਕਈ ਫ਼ਿਲਮਾਂ 'ਚ ਕੀਤਾ ਰੁਬੀਨਾ ਨੇ ਕੰਮ
ਅਗਲੀ ਫ਼ਿਲਮਾਂ ਦੀ ਉਡੀਕ 'ਚ ਬੈਠੀ ਰੁਬੀਨਾ
ਰੁਬੀਨਾ ਨੇ ਸੁਣਾਇਆ ਨੀਰੂ ਬਾਜਵਾ ਨਾਲ ਕਿੱਸਾ
ਆਖਿਰ ਕਿਉਂ ਕੀਤਾ ਸੀ ਰੁਬੀਨਾ ਨੇ ਨੀਰੂ ਨੂੰ ਬਲੋਕ ?
ਨੀਰੂ ਵਾਂਗ ਰੁਬੀਨਾ ਨੇ ਵੀ ਨਹੀਂ ਲੁਕੋਈ ਪਰਸਨਲ ਲਾਈਫ
ਆਪਣੇ ਪਿਆਰ ਬਾਰੇ ਖੁਲ ਕੇ ਬੋਲੀ ਰੁਬੀਨਾ ਬਾਜਵਾ
2017 'ਚ ਕੀਤੀ ਫ਼ਿਲਮੀ ਕਰੀਅਰ ਦੀ ਸ਼ੁਰੂਆਤ
ਰੁਬੀਨਾ ਬਾਜਵਾ ਦੀ ਚਾਰ ਫ਼ਿਲਮਾਂ ਬਣ ਕੇ ਤਿਆਰ