Sidhu Moosewala ਦੀ Modi ਸਰਕਾਰ ਨੂੰ ਲਲਕਾਰ

Continues below advertisement
ਅੱਜ ਸੂਬੇ ਭਰ ‘ਚ ਕਿਸਾਨਾਂ ਵਲੋਂ ਖੇਤੀ ਬਿੱਲਾਂ ਵਿਰੁੱਧ ਪ੍ਰਦਰਸ਼ਨ ਕੀਤੇ ਗਏ। ਜਿਸ ‘ਚ ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਦਾ ਭਰਵਾਂ ਹੁੰਗਾਰਾ ਮਿਲਿਆ। ਕੁਝ ਅਜਿਹਾ ਹੀ ਮਾਨਸਾ ਕਿਸਾਨ ਪ੍ਰਦਰਸ਼ਨ ਦੌਰਾਨ ਵੀ ਵੇਖਣ ਨੂੰ ਮਿਲਿਆ। ਜਿੱਥੇ ਕਿਸਾਨਾਂ ਦੇ ਹੱਕ ‘ਚ ਪੰਜਾਬੀ ਗਾਇਕ ਸਿੱਧੂ ਮੁੱਸੇ ਵਾਲਾ ਨਿੱਤਰੇ।
ਇਸ ਦੌਰਾਨ ਪੰਜਾਬੀ ਗਾਇਕ ਸਿੱਧੂ ਮੁੱਸੇ ਵਾਲਾ ਦੇ ਨਾਲ ਪ੍ਰਦਰਸ਼ਨ ਵਿੱਚ ਨੋਜਵਾਨਾਂ ਦਾ ਹਜੂਮ ਵੀ ਨਜ਼ਰ ਆਇਆ। ਜਿਨ੍ਹਾਂ ਨੇ ਖੇਤੀ ਆਰਡੀਨੇਂਸ ਵਾਪਸ ਲਓ ਦੇ ਨਾਰੇ ਲਾਏ ਤੇ ਇਨ੍ਹਾਂ ਨਾਰਿਆਂ ਨਾਲ ਪੂਰਾ ਮਾਨਸਾ ਗੂੰਜ ਗਿਆ।
ਗਾਇਕ ਸਿੱਧੂ ਮੁੱਸੇ ਵਾਲਾ ਨੇ ਇਸ ਦੌਰਾਨ ਪੀਐਮ ਮੋਦੀ ‘ਤੇ ਕਿਸਾਨਾਂ ਲਈ ਗੀਤ ਲਿਖਿਆ ਅਤੇ ਗਾਇਆ। 
Continues below advertisement

JOIN US ON

Telegram