On Location Shoot of 'ਯਾਰ ਜਿਗਰੀ ਕਸੂਤੀ ਡਿਗਰੀ'
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App'ਯਾਰ ਜਿਗਰੀ ਕਸੂਤੀ ਡਿਗਰੀ' ਪੰਜਾਬੀ ਕਾਮੇਡੀ-ਡਰਾਮਾ ਵੈੱਬ-ਸੀਰੀਜ਼ ਹੈ, ਜੋ ਰੈਬੀ ਟਿਵਾਣਾ ਦੁਆਰਾ ਲਿਖੀ ਅਤੇ ਡਾਇਰੈਕਟ ਕੀਤੀ ਗਈ ਹੈ। ਟ੍ਰੋਲ ਪੰਜਾਬੀ ਅਤੇ ਮੀਡੀਆ ਇੰਟਰਨੈਸ਼ਨਲ ਦੁਆਰਾ ਸਹਿ-ਨਿਰਮਿਤ, ਇਹ ਸੀਰੀਜ਼ ਕਾਲਜ ਵਿਦਿਆਰਥੀਆਂ ਦੀ ਲਾਈਫ 'ਤੇ ਅਧਾਰਤ ਹੈ. ਇਸ ਸੀਰੀਜ਼ ਦਾ ਪਹਿਲਾ ਸੀਜ਼ਨ ਸੁਪਰ ਹਿੱਟ ਹੋਇਆ ਸੀ .ਸੀਰੀਜ਼ ਦਾ ਪਹਿਲਾ ਐਪੀਸੋਡ 15 ਸਤੰਬਰ 2018 ਨੂੰ ਰਿਲੀਜ਼ ਹੋਇਆ ਸੀ, ਸੀਜ਼ਨ 2 , 30 ਸਤੰਬਰ 2020 ਨੂੰ ਰਿਲੀਜ਼ ਹੋਣ ਲਈ ਬਿਲਕੁਲ ਤਿਆਰ ਹੈ.