ਡਰੱਗਜ਼ ਦੀ ਡਰਟੀ ਪਿਕਚਰ 'ਚ ਉਲਝਿਆ ਬੌਲੀਵੁੱਡ

Continues below advertisement
ਡਰੱਗਜ਼ ਐਂਗਲ ਨੂੰ ਲੈ ਕੇ ਬੌਲੀਵੁੱਡ ਦੋ ਧੜਿਆ ‘ਚ ਵੰਡ ਗਿਆ ਹੈ। ਇਹ ਸਭ ਸ਼ੁਰੂ ਹੋਇਆ ਰਵੀ ਕਿਸ਼ਨ ਦੇ ਬਿਆਨ ਅਤੇ ਜਯਾ ਬੱਚਨ ਦੇ ਪਲਟਵਾਰ ਤੋਂ ਬਾਅਦ। ਕੰਗਨਾ ਰਨੌਤ ਦੇ ਬਾਅਦ ਜਯਾ ਬੱਚਨ, ਸਵਰਾ ਭਾਸਕਰ ਅਤੇ ਮੁਕੇਸ਼ ਖੰਨਾ ਵੀ ਇਸ ਵਿਵਾਦ ਆ ਵੜੇ ਨੇ। 
ਜਯਾਪ੍ਰਦਾ ਨੇ ਜਯਾ ਬੱਚਨ ਦੇ ਬਿਆਨ 'ਤੇ ਤਿੱਖਾ ਵਾਰ ਕੀਤਾ ਤੇ ਜਯਾ ਬੱਚਨ 'ਤੇ ਸਿਆਸਤ ਕਰਨ ਦਾ ਇਲਜ਼ਾਮ ਲਾਇਆ। 
Continues below advertisement

JOIN US ON

Telegram