ਇੰਦੀਪ ਬਕਸ਼ੀ ਨੇਲ ਖਾਸ ਗੱਲਬਾਤ
Sarfaraz Singh
Updated at:
01 Jan 1970 05:30 AM (IST)
Download ABP Live App and Watch All Latest Videos
View In App
ਇੰਦੀਪ ਬਕਸ਼ੀ ਨਾਲ ਖਾਸ ਗੱਲਬਾਤ ,ਇੰਦੀਪ ਦਾ ਗੀਤ 'Saturday Saturday' ਰਿਹਾ ਸੀ ਸੁਪਰਹਿੱਟ 'ਕਾਲਾ ਚਸ਼ਮਾ' ਗੀਤ 'ਚ ਕੀਤਾ ਸੀ ਇੰਦੀਪ ਨੇ ਰੈਪ, ਇੰਦੀਪ ਨੇ ਬਦਲਿਆ ਆਪਣਾ ਪੂਰਾ ਲੁਕ, ਕਈ ਸਾਲ ਰਹੇ ਇੰਦੀਪ ਗੀਤਾਂ ਤੋਂ ਦੂਰ
ਹੁਣ ਇੰਦੀਪ ਨੇ ਕੀਤੀ ਗੀਤਾਂ ਦੀ ਦੁਨੀਆਂ 'ਚ ਵਾਪਸੀ,ਹੁਣ ਬੈਕ ਟੂ ਬੈਕ ਗੀਤ ਰਿਲੀਜ਼ ਕਰਨਗੇ ਇੰਦੀਪ,ਸ਼ਹਿਨਾਜ਼ ਗਿੱਲ ਨਾਲ ਹੋਇਆ ਇੰਦੀਪ ਨੂੰ ਪਿਆਰ, Mujhse Shadi Karoge ਸ਼ੋਅ 'ਚ ਕੀਤਾ ਸੀ ਪਿਆਰ ਦਾ ਇਜ਼ਹਾਰ, ਮੈਨੂੰ ਸੱਚਮੁੱਚ ਹੋਇਆ ਸੀ ਸ਼ਹਿਨਾਜ਼ ਨਾਲ ਪਿਆਰ: ਇੰਦੀਪ,Lockdown 'ਚ ਇੰਦੀਪ ਨੇ ਬਣਾਏ ਕਈ ਗੀਤ,ਬ੍ਰੇਕ 'ਚ ਇੰਦੀਪ ਨੇ ਸਿੱਖਿਆ ਮਿਊਜ਼ਿਕ ਬਣਾਉਣਾ,ਮਲਕੀਤ ਸਿੰਘ ਨਾਲ ਵੀ ਜਲਦ ਗੀਤ ਕਰਨਗੇ ਪੇਸ਼