ਕਿਸਾਨਾਂ ਦੇ ਨਾਲ ਸਪਨਾ ਚੌਧਰੀ ,ਪਤੀ ਵੀਰ ਸਾਹੁ ਦਾ ਬਿਆਨ

 
#SapnaChoudhary #Veersahu #Kisanandolan 
 
ਅਦਾਕਾਰਾ ਤੇ ਸਟੇਜ ਪਰਫੋਰਮਰ ਸਪਨਾ ਚੋਧਰੀ ਵੀ ਕਿਸਾਨਾਂ ਦਾ ਸਮਰਥਨ ਕਰੇਗੀ.  ਇਸ ਬਾਰੇ ਸਪਨਾ ਚੋਧਰੀ ਦੇ ਪਤੀ ਵੀਰ ਸਾਹੁ ਨੇ ਬਿਆਨ ਦਿੱਤਾ ਹੈ . ਦਿੱਲੀ ਬਾਰਡਰ ਵਿਖੇ ਹੋ ਰਹੇ ਕਿਸਾਨ ਅੰਦੋਲਨ 'ਚ ਪਹੁੰਚ ਵੀਰ ਸਾਹੁ ਨੇ ਕਿਸਾਨਾਂ  ਨੂੰ ਸੰਬੋਧਨ ਕੀਤਾ . ਜਿਥੇ ਉਨ੍ਹਾਂ ਕਿਹਾ ਕਿ ,ਜ਼ਰੂਰਤ ਪਈ ਤਾਂ ਦੋਹੇਂ ਇਥੇ ਆਕੇ ਕਿਸਾਨਾਂ ਨੂੰ ਆਪਣੀ ਸੇਵਾ ਕਰਨਗੇ.

JOIN US ON

Telegram
Sponsored Links by Taboola