ਦੀਆ ਮਿਰਜ਼ਾ Weds ਵੈਭਵ ਰੇਖੀ ,ਸਾਹਮਣੇ ਆਈਆਂ ਵਿਆਹ ਦੀਆਂ ਤਸਵੀਰਾਂ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In App#Diamirza #Vaibhavrekhi #Marriage
ਬਾਲੀਵੁੱਡ ਦੇ ਨਵੇਂ couple ਦਿਆ ਮਿਰਜ਼ਾ ਤੇ ਵੈਭਵ ਰੇਖੀਦੇ ਵਿਆਹ ਦਿਆ ਤਸਵੀਰਾਂ ਸਾਹਮਣੇ ਆ ਗਈਆਂ ਨੇ. ਦਿਆ ਮਿਰਜ਼ਾ ਵਿਆਹ ਤੋਂ ਬਾਅਦ ਬਾਅਦ ਦੁਲਹਨ ਦੇ ਲੁਕ 'ਚ ਨਜ਼ਰ ਆਈ ਤੇ ਵੈਭਵ ਰੇਖੀ ਦੁਲਹੇ ਦੇ ਲੁਕ 'ਚ. ਅੱਜ ਯਾਨੀ 15 ਫਰਵਰੀ ਨੂੰ ਰਸਮਾਂ ਰਿਵਾਜ਼ਾਂ ਨਾਲ ਦਿਆ ਮਿਰਜ਼ਾ ਤੇ ਵੈਭਵ ਰੇਖੀ ਦਾ ਵਿਆਹ ਹੋਇਆ ਹੈ.