ਭਾਰਤ 'ਚ 29 ਦਿਨਾਂ 'ਚ ਹੋਏ 1300 ਓਮਿਕ੍ਰੋਨ ਕੇਸ

ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਹੁਣ ਭਾਰਤ ਵਿੱਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤੱਕ ਇਹ ਵੇਰੀਐਂਟ ਦੇਸ਼ ਦੇ ਅੱਠ ਰਾਜਾਂ ਵਿੱਚ ਫੈਲ ਚੁੱਕਾ ਹੈ। ਪੰਜਾਬ ਚ 24 ਘੰਟਿਆਂ ਦੇ ਅੰਦਰ 167 ਨਵੇਂ ਕੇਸ ਆ ਚੁੱਕੇ  ਹਨ ਜਦ ਕਿ ਕੁੱਲ ਐਕਟਿਵ ਕੇਸਾਂ ਦਾ ਅੰਕੜਾ 582 ਹੋ ਚੁਕਾ ਹੈ | ਮਹਾਰਾਸ਼ਟਰ 'ਚ ਨਾਇਜੀਰਿਆ ਤੋਂ ਆਏ ਇਕ ਸਖ਼ਸ਼ ਨੇ ਦਮ ਤੋਂ ਦਿੱਤਾ ਹੈ | ਇਸ ਦੌਰਾਨ ਜਿਨ੍ਹਾਂ ਇਲਾਕਿਆਂ 'ਚ ਚੋਣ ਪ੍ਰਚਾਰ ਚਲ ਰਿਹਾ ਹੈ, ਉੱਥੇ ਕੋਰੋਨਾ ਨੋਯਮਾਂ ਦੀਆ ਧੱਜੀਆਂ ਉੱਡ ਰਹੀਆਂ ਹਨ | ਯੂ ਪੀ 'ਚ ਅਮਿਤ ਸ਼ਾਹ ਦੇ ਚੋਣ ਇਕੱਠ 'ਚ ਬਹੁਤ ਘੱਟ ਗਿਣਤੀ 'ਚ ਲੋਕਾਂ ਨੇ ਮਾਸਕ ਲਗਾਏ ਸਨ | ਇਸਤੋਂ ਇਲਾਵਾ 8 ਸੂਬੇ ਏਸੇ ਵੀ ਹਨ ਜਿਥੇ ਅਜੇ ਓਮੀਕ੍ਰੋਨ ਨਹੀਂ ਫੈਲਿਆ ਹੈ |

JOIN US ON

Telegram
Sponsored Links by Taboola