ਮਜੀਠੀਆ ਦੇ ਸਮਰਥਨ 'ਚ ਯੂਥ ਅਕਾਲੀ ਦਲ ਦਾ ਰੋਸ ਮਾਰਚ

Continues below advertisement

ਬਿਕਰਮ ਸਿੰਘ ਮਜੀਠੀਆ ਖ਼ਿਲਾਫ ਦਰਜ਼ FIR ਮਾਮਲੇ ਚ ਯੂਥ ਅਕਾਲੀ ਦਲ ਵਲੋਂ ਰੋਸ ਪ੍ਰਗਟਾਇਆ ਗਿਆ ਹੈ | ਇਸ ਦੌਰਾਨ ਉਹਨਾਂ ਕਾਂਗਰਸ ਸਰਕਾਰ ਦਾ ਪੁਤਲਾ ਵੀ ਫੂਕਿਆ | ਇਸਤੋਂ ਬਾਅਦ ਉਹਨਾਂ ਡਿਪਟੀ ਕਮਿਸ਼ਨਰ ਨੂੰ ਇਕ ਮੰਗ ਪੱਤਰ ਸੌਂਪਿਆ ਜਿਸ ਵਿਚ ਮੰਗ ਕੀਤੀ ਕਿ ਮਜੀਠੀਆ ਵਿਰੁੱਧ ਝੂਠੇ ਇਲਜ਼ਾਮ ਲਗਾ ਕੇ ਕੀਤੀ FIR ਨੂੰ ਰੱਦ ਕੀਤਾ ਜਾਵੇ |

Continues below advertisement

JOIN US ON

Telegram