Maharashtra 'ਚ Omicron ਦੇ 32 ਮਾਮਲੇ ਆਏ ਸਾਹਮਣੇ, ਜਨਵਰੀ 'ਚ ਹੋਰ ਕੇਸ ਵਧਣ ਦਾ ਖਦਸ਼ਾ | Abp Sanjha | Punjabi News

ਦੇਸ਼ ਵਿੱਚ Omicron Varient ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ 'ਤੇ ਹੁਣ ਮਹਾਰਾਸ਼ਟਰ ਵਿੱਚ 32 ਕੇਸ ਸਾਹਮਣੇ ਆਏ ਹਨ 'ਤੇ ਜਨਵਰੀ ਵਿੱਚ ਹੋਰ ਕੇਸ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜਿਸਤੋ ਬਾਅਦ ਮੁੰਬਈ ਵਿੱਚ ਧਾਰਾ -144 ਲਾਗੂ ਕੀਤੀ ਗਈ ਹੈ ਦੇਖੋ ਰਿਪੋਰਟ। 

JOIN US ON

Telegram
Sponsored Links by Taboola