Ludhiana blast ਤੋਂ ਬਾਅਦ NIA ਤੇ NSG ਦੀਆਂ ਟੀਮਾਂ ਹਰ ਪਹਿਲੂ ਤੋਂ ਇਸਦੀ ਜਾਂਚ ਕਰ ਰਹੀਆਂ | Abp Sanjha
Continues below advertisement
ਲੁਧਿਆਣਾ ਬਬਲਾਸਟ ਤੋਂ ਬਾਅਦ ਇਸਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ NIA ਤੇ NSG ਦੀਆਂ ਟੀਮਾਂ ਜਾਂਚ ਕਰ ਰਹੀਆਂ ਨੇ ਫਿਲਹਾਲ ਅਜੇ ਇਹ ਵੀ ਪਤਾ ਨਹੀਂ ਲੱਗਿਆ ਹੈ ਕਿ ਇਸ ਹਮਲੇ ਵਿੱਚ ਜਿਸ ਸਖਸ਼ ਦੀ ਮੌਤ ਹੋਈ ਹੈ ਉਹ ਇੱਕ ਆਤਮਘਾਤੀ ਹਮਲਾਵਰ ਹੈ ਜਾ ਬੇਗੁਨਾਹ ਸ਼ਖਸ ਹੈ ਦੇਖੋ ਰਿਪੋਰਟ।
Continues below advertisement