ਕਿਸਾਨਾਂ ਦਾ Punjab ਸਰਕਾਰ ਖਿਲਾਫ਼ ਕੀ ਐਕਸ਼ਨ ? ਕਿਸਾਨ ਜਥੇਬੰਦੀਆਂ ਅੱਜ ਬੈਠਕ ਕਰ ਬਣਾਏਗੀ ਅਗਲੀ ਰਣਨੀਤੀ | Abp Sanjha
Continues below advertisement
ਕੀ ਦਿੱਲੀ ਵਾਂਗ ਪੰਜਾਬ 'ਚ ਵੀ ਕਿਸਾਨ ਆਪਣਾ ਅੰਦੋਲਨ ਸ਼ੁਰੂ ਕਰਨਗੇ ਇਹ ਸਵਾਲ ਇਸ ਲਈ ਕਿਉਂਕਿ ਅੱਜ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਉਹ ਫੈਸਲਾ ਕਰਨਗੇ ਕਿ ਚੰਨੀ ਸਰਕਾਰ ਖਿਲਾਫ ਓਹਨਾ ਦਾ ਅਗਲਾ ਰੁੱਖ ਕਿ ਹੋਵੇਗਾ ਦੇਖੋ ਰਿਪੋਰਟ।
Continues below advertisement