ਬੀਜੇਪੀ ਨਾਲ ਗੱਠਜੋੜ ਤੋੜਨ ਤੋਂ ਬਾਅਦ ਸੁਖੀਬਰ ਬਾਦਲ ਨੇ ਪਹਿਲੀ ਰੈਲੀ ਕੀਤੀ। ਰੋਪੜ 'ਚ ਸੁਖਬੀਰ ਬਾਦਲ ਨੇ ਅਕਾਲੀ ਵਰਕਰਾਂ ਨੂੰ ਸੰਬੋਧਨ ਕੀਤਾ।