Breaking: Himanshi Khurana ਦੀ ਕੋਰੋਨਾ ਰਿਪੋਰਟ ਪੌਜ਼ੀਟਿਵ,ਕਿਸਾਨਾਂ ਦੇ ਧਰਨੇ ’ਚ ਹੋਈ ਸੀ ਸ਼ਾਮਲ
ਮੌਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਨਾ ਕੋਰੋਨਾ ਪੌਜ਼ੀਟਿਵ ਪਾਈ ਗਈ ਹੈ। ਹਿਮਾਂਸ਼ੀ ਖੁਰਾਨਾ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਹਿਮਾਂਸ਼ੀ ਖੁਰਾਨਾ ਕਿਸਾਨਾਂ ਦੇ ਧਰਨੇ 'ਚ ਵੀ ਸ਼ਾਮਿਲ ਹੋਈ ਸੀ।
Tags :
Breaking: Himanshi Khurana ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਕੈਪਟਨ ਨੇ ਸੱਦਾ ਭੇਜੇ ਬਿਨ੍ਹਾਂ ਪਾਕਿ ਕਬੱਡੀ ਟੀਮ ਲਈ ਮੰਗਿਆ ਵੀਜ਼ਾ !