ਕੈਨੇਡਾ 'ਚ ਸਿੱਖ ਭਾਈਚਾਰੇ ਦੀਆਂ ਸੇਵਾਂਵਾਂ ਪ੍ਰਤੀ ਸਰਕਾਰ ਨੇ ਕੀਤੀ ਪ੍ਰਸੰਸਾ, ਦਿੱਤੀ ਵਿਸ਼ੇਸ਼ ਮਦਦ
ਏਬੀਪੀ ਸਾਂਝਾ
Updated at:
01 Jan 1970 05:30 AM (IST)
Download ABP Live App and Watch All Latest Videos
View In Appਕੈਨੇਡਾ 'ਚ ਵੱਸਦੇ ਸਿੱਖ ਭਾਈਚਾਰੇ ਵਲੋਂ ਸਮਾਜ ਭਲਾਈ ਕਾਰਜਾਂ ਪ੍ਰਤੀ ਕੀਤੇ ਉਦਮ ਉਪਰਾਲਿਆਂ ਸਦਕਾ ਕੈਨੇਡਾ ਸਰਕਾਰ ਨੇ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਹੈ। ਗੌਰਤਲਬ ਹੈ ਕਿ ਸਿੱਖ ਯੂਥ ਐਡਮਿੰਟਨ ਵਲੋਂ ਕਰੋਨਾਂ ਕਾਲ ਦੌਰਾਨ ਬੀਤੇ ਕਈ ਮਹੀਨਿਆਂ ਤੋਂ ਲਗਾਤਾਰ ਸੇਵਾ ਨਿਰੰਤਰ ਜਾਰੀ ਹੈ। ਤੇ ਵੱਖ ਵੱਖ ਥਾਂਵਾ ਤੇ ਜਾ ਕੇ ਮਾਸਕ ਤੇ ਸੈਨੀਟਾੲਜ਼ਿਰ ਵੰਡੇ ਜਾ ਰਹੇ ਨੇ