ਭਾਰਤ ਵੀ ਆਇਆ ਸੀ ਨਿਊਜ਼ੀਲੈਂਡ ਦਾ ਹਮਲਾਵਰ,ਸੈਰ-ਸਪਾਟੇ ਲਈ ਭਾਰਤ ਸਮੇਤ ਕਈ ਦੇਸ਼ਾਂ ਦੀ ਕੀਤੀ ਸੀ ਯਾਤਰਾ, ਮਸਜਿਦਾਂ 'ਤੇ ਹਮਲਾ ਕਰਕੇ 51 ਲੋਕਾਂ ਦਾ ਕੀਤਾ ਸੀ ਕਤਲ