Breaking: President Ram Nath Kovind ਨੇ ਵਿਰੋਧ ਦੇ ਬਾਵਜੂਦ ਖੇਤੀ ਬਿੱਲਾਂ ਨੂੰ ਦਿੱਤੀ ਮਨਜ਼ੂਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਖੇਤੀ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ਭਰ ‘ਚ ਕਿਸਾਨ ਖੇਤੀ ਐਕਟ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੇ ਨੇ । ਰਾਜਸਭਾ ਦੇ ਹੰਗਾਮੇਦਾਰ ਇਜਲਾਸ ‘ਚ ਪਾਸ ਹੋਏ ਸਨ ਖੇਤੀ ਬਿੱਲ। ਖੇਤੀ ਐਕਟ ਖ਼ਿਲਾਫ ਸੜਕਾਂ ਅਤੇ ਲੀਹਾਂ ‘ਤੇ ਕਿਸਾਨ ਬੈਠੇ ਨੇ ।

JOIN US ON

Telegram
Sponsored Links by Taboola