ਕੀ ਪੰਜਾਬ ਸਰਕਾਰ ਕਿਸਾਨਾਂ ਨੂੰ ਦੇ ਸਕਦੀ MSP, ਸੁਣੋ ਮਾਹਰ ਦੀ ਰਾਏ

Continues below advertisement

ਖੇਤੀ ਸਬੰਧੀ ਨਵਜੋਤ ਸਿੱਧੂ ਦੀ ਸੂਬਾ ਸਰਕਾਰ ਨੂੰ ਸਲਾਹ
ਅਸੀਂ ਗੇਮ ਚੇਂਜਰ ਬਣ ਸਕਦੇ ਹਾਂ: ਨਵਜੋਤ ਸਿੰਘ ਸਿੱਧੂ
ਮੇਰੀ ਮੰਗ ਸੂਬਾ ਸਰਕਾਰ ਆਪਣੇ ਕਾਨੂੰਨ ਬਣਾਏ: ਸਿੱਧੂ
'ਕਿਸਾਨਾਂ ਨੂੰ ਕਣਕ-ਝੋਨੇ ਦੇ ਫਸਲੀ ਚੱਕਰ 'ਚੋਂ ਬਾਹਰ ਕੱਢੋ'
ਸੂਬਾ ਸਰਕਾਰ ਬਾਕੀ ਫਸਲਾਂ 'ਤੇ ਵੀ MSP ਦੇਵੇ: ਸਿੱਧੂ
ਅਸੀਂ ਦਾਲਾਂ 'ਤੇ MSP ਦੇ ਸਕਦੇ ਹਾਂ: ਨਵਜੋਤ ਸਿੱਧੂ
ਕਿਸਾਨਾਂ ਨੂੰ ਫਸਲ ਸਟੋਰ ਦੀ ਸਮਰੱਥਾ ਦੇ ਸਕਦੇ ਹਾਂ: ਸਿੱਧੂ
ਸਰਕਾਰ 5-5 ਪਿੰਡਾਂ ਲਈ ਸਟੋਰ ਬਣਾ ਸਕਦੀ ਹੈ: ਸਿੱਧੂ
ਸਿੱਧੂ ਨੇ ਖੇਤੀ ਕਾਨੂੰਨਾਂ 'ਤੇ ਕੇਂਦਰ ਸਰਕਾਰ ਨੂੰ ਵੀ ਘੇਰਿਆ

Continues below advertisement

JOIN US ON

Telegram