Bikram Majithia ਨੇ ਦੱਸਿਆ ਗੱਡੇ 'ਤੇ ਵਿਧਾਨ ਸਭਾ ਆਉਣ ਦਾ ਅਸਲ ਮਕਸਦ

Continues below advertisement

ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਚੌਥਾ ਦਿਨ
ਚੌਥੇ ਦਿਨ ਵੀ ਵਿਰੋਧੀਆਂ ਨੇ ਘੇਰੀ ਕੈਪਟਨ ਸਰਕਾਰ
ਅਕਾਲੀ ਦਲ ਵੱਲੋਂ ਸਰਕਾਰ ਖਿਲਾਫ਼ ਅਨੌਖਾ ਪ੍ਰਦਰਸ਼ਨ
ਗੱਡਿਆਂ 'ਤੇ ਸਵਾਰ ਹੋ ਕੇ ਵਿਧਾਨ ਸਭਾ ਪਹੁੰਚੇ ਵਿਧਾਇਕ
ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਖਿਲਾਫ਼ ਪ੍ਰਦਰਸ਼ਨ
ਕੈਪਟਨ ਸਰਕਾਰ ਨੂੰ ਤੇਲ 'ਤੇ ਟੈਕਸ ਘੱਟ ਕਰਨ ਦੀ ਮੰਗ
ਅਕਾਲੀ ਵਿਧਾਇਕਾਂ ਨੇ ਐਮਐਲਏ ਹੋਸਟ ਤੋਂ ਸ਼ੁਰੂ ਕੀਤਾ ਮਾਰਚ
ਚੰਡੀਗੜ੍ਹ ਪੁਲਿਸ ਨੇ ਕਾਫਿਲੇ ਨੂੰ ਰੋਕਣ ਦੀ ਕੀਤੀ ਕੋਸ਼ਿਸ਼
ਅਕਾਲੀ ਦਲ ਦਾ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਰੋਸ
ਕੇਂਦਰ ਸਰਕਾਰ ਨੂੰ ਵੀ ਮਹਿੰਗਾਈ ਘੱਟ ਕਰਨ ਦੀ ਅਪੀਲ

Continues below advertisement

JOIN US ON

Telegram