ਦਿੱਲੀ ਤੋਂ ਕੈਪਟਨ ਨੂੰ ਮਿਲੀ ਡੈੱਡਲਾਈਨ !

 ਦਿੱਲੀ ਤੋਂ ਕੈਪਟਨ ਨੂੰ ਮਿਲੀ ਡੈੱਡਲਾਈਨ !

ਹਾਈਕਮਾਨ ਨੂੰ ਬਿਨਾਂ ਮਿਲੇ ਪਵੇਲੀਅਨ ਪਰਤੇ ਕੈਪਟਨ 

ਕੈਪਟਨ ਨੂੰ ਦਿੱਲੀ ਤੋਂ ਡੈੱਡਲਾਈਨ ਦੇ ਕੇ ਭੇਜਿਆ ਗਿਆ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਪਸ ਪੰਜਾਬ ਪਰਤੇ

ਹਾਈਕਮਾਨ ਦੀ ਕਮੇਟੀ ਸਾਹਮਣੇ ਪੇਸ਼ ਹੋਏ ਸਨ ਕੈਪਟਨ

ਸੋਨੀਆ ਜਾਂ ਰਾਹੁਲ ਗਾਂਧੀ ਨਾਲ ਬਿਨ੍ਹਾਂ ਮਿਲੇ ਪਰਤੇ ਕੈਪਟਨ

ਹਾਈਕਮਾਨ ਤੋਂ ਕੈਪਟਨ ਦੀ ਦੂਰੀ ‘ਤੇ ਉੱਠੇ ਸਵਾਲ 

ਇੱਕ ਮਹੀਨੇ 'ਚ ਦੂਜੀ ਵਾਰ ਕਮੇਟੀ ਸਾਹਮਣੇ ਪੇਸ਼ ਹੋਏ ਕੈਪਟਨ

ਸੁਨੀਲ ਜਾਖੜ ਨੇ ਰਾਹੁਲ ਗਾਂਧੀ ਨਾਲ ਕੀਤੀ ਮੀਟਿੰਗ

ਚੋਣ ਵਾਅਦੇ ਪੂਰੇ ਕਰਨ ਲਈ ਕੈਪਟਨ ਨੂੰ ਦਿੱਤੀ ਡੈੱਡਲਾਈਨ: ਰਾਵਤ

18 ਮੁੱਦੇ ਅਜਿਹੇ ਨੇ ਜਿਸ 'ਤੇ ਕਾਰਵਾਈ ਲਈ ਆਖਿਆ: ਰਾਵਤ

JOIN US ON

Telegram
Sponsored Links by Taboola