Amritsar ‘ਚ ਖੁੱਲਿਆ ਅਜਾਇਬ ਘਰ ‘PRIDE OF PUNJAB’

Continues below advertisement

ਅੰਮ੍ਰਿਤਸਰ ‘ਚ ਖੁੱਲਿਆ ਅਜਾਇਬ ਘਰ ‘PRIDE OF PUNJAB’ 

ਦੁਰਗਿਆਨਾ ਮੰਦਿਰ ਦੇ ਕੰਪਲੈਕਸ ’ਚ ਮਿਊਜ਼ੀਅਮ ਦੀ ਸ਼ੁਰੂਆਤ

ਗੌਰਵ ਮਿਊਜ਼ੀਅਮ ਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ ਗਿਆ 

ਕੋਰੋਨਾ ਗਾਈਡਲਾਈਨਸ ਤਹਿਤ ਆਮ ਲੋਕ ਦੇਖ ਸਕਣਗੇ ਲੋਕ

ਪੰਜਾਬ ਦੇ ਇਤਿਹਾਸ ਨੂੰ ਸੋਹਣੇ ਤਰੀਕੇ ਨਾਲ ਦਰਸਾਇਆ ਗਿਆ

ਪ੍ਰਸਿੱਧ ਅਤੇ ਮਹਾਨ ਸ਼ਖ਼ਸ਼ੀਅਤਾਂ ਦੀਆਂ ਤਸਵੀਰਾਂ ਲਾਈਆਂ

ਪੰਜਾਬ ਦੇ ਇਤਿਹਾਸ ਨੂੰ ਕੰਧਾਂ ‘ਤੇ ਉਕੇਰਿਆ ਗਿਆ

ਅਜ਼ਾਦੀ ਪਰਵਾਨਿਆਂ ਦੀਆਂ ਤਸਵੀਰਾਂ ਵੀ ਲਾਈਆਂ ਗਈਆਂ 

ਇਤਿਹਾਸਕਾਰਾਂ ਨੇ ਵੀ ਅਜਾਇਬਘਰ ਬਣਾਉਣ ‘ਚ ਕੀਤੀ ਮਦਦ

ਪੰਜਾਬ ਦੀ ਵੰਡ ਵੇਲੇ ਦੀਆਂ ਦਰਦਨਾਕ ਕਹਾਣੀਆਂ ਨੂੰ ਕਰਦਾ ਬਿਆਨ

ਸਾਂਝੇ ਪੰਜਾਬ ਦੀਆਂ ਖੂਬਸੂਰਤ ਯਾਦਾਂ ਨੂੰ ਵੀ ਚਿਤਰਿਆ ਗਿਆ 

ਨਾਮ ਰੌਸ਼ਨ ਕਰਨ ਵਾਲੇ ਪੰਜਾਬੀਆਂ ਦੀਆਂ ਤਸਵੀਰਾਂ ਲਾਈਆਂ 

ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਲਈ ਕੀਤੀ ਪਹਿਲ

Continues below advertisement

JOIN US ON

Telegram