ਪੰਜਾਬ 'ਚ ਕਿੰਨਾ ਗਹਿਰਾ ਚੁੱਕਾ ਬਿਜਲੀ ਸੰਕਟ ?
Continues below advertisement
ਪੰਜਾਬ 'ਚ ਕੋਲੇ ਦੀ ਕਮੀ ਕਾਰਨ ਬਿਜਲੀ ਸੰਕਟ ਵੱਧ ਸਕਦਾ,ਪੰਜਾਬ 'ਚ ਚੱਲ ਰਹੀ ਕੋਲੇ ਦੀ ਘਾਟ.ਤਕਰੀਬਨ ਇੱਕ ਮਹੀਨੇ ਤੋਂ ਪੰਜਾਬ 'ਚ ਨਹੀਂ ਚੱਲੀਆਂ ਮਾਲ ਗੱਡੀਆਂ.ਪੰਜਾਬ ਦੇ 5 ਥਰਮਲ ਪਲਾਂਟਸ 'ਚੋਂ ਚੱਲ ਰਿਹਾ 1 ਪਲਾਂਟ.ਵੱਡੀ ਮਾਤਰਾ 'ਚ ਪਾਵਰ ਐਕਸਚੇਂਜ ਤੋਂ ਖਰੀਦ ਰਹੇ ਬਿਜਲੀ.ਹਾਲਾਤ ਇਹੀ ਰਹੇ ਤਾਂ ਵਧ ਸਕਦਾ ਬਿਜਲੀ ਸੰਕਟ.ਪਾਵਰ ਐਕਸਚੇਂਜ ਤੋਂ ਬਿਜਲੀ ਲੈਣ ਲਈ ਰੋਜ਼ 10 ਤੋਂ 15 ਕਰੋੜ ਰੁਪਏ ਦੀ ਲੋੜ.ਪ੍ਰਾਈਵੇਟ ਥਰਮਲ ਪਲਾਂਟਸ ਨੂੰ ਵੀ ਕਰਨੀ ਪੈ ਰਹੀ ਅਦਾਇਗੀ'
Continues below advertisement